Posts

Showing posts from October, 2019

ਭਾਰਤ ਵਿੱਚ ਧਾਰਮਿਕ ਵਿਕਾਸ

Image
ਭਾਰਤ ਵਿੱਚ ਧਾਰਮਿਕ ਵਿਕਾਸ                           ਇਸ ਲੇਖ ਵਿੱਚ ਅਸੀਂ ਮੱਧਕਾਲੀਨ ਯੁੱਗ ( 800-1200 ਈ.) ਦੌਰਾਨ ਉੱਤਪੰਨ ਹੋਏ ਵਿਸ਼ਵਾਸ ਪ੍ਰਥਾਵਾਂ, ਰੀਤੀ-ਰਿਵਾਜਾਂ, ਤੀਰਥ ਸਥਾਨਾਂ ਅਤੇ ਵੱਖ-ਵੱਖ ਧਾਰਮਕ ਸੰਪਰਦਾਵਾਂ ਦੇ ਵਿਕਾਸ ਬਾਰੇ ਚਰਚਾ ਕਰਾਂਗੇ Indian Religion                         ਉੱਤਰੀ ਭਾਰਤ ਵਿੱਚ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ – ਮੱਧ ਕਾਲੀਨ ਯੁੱਗ ਵਿੱਚ ਖਾਸ ਕਰਕੇ ਰਾਜਪੂਤ ਲੋਕ ਹਿੰਦੂ ਧਰਮ ਦੇ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਇਸ ਕਰਕੇ ਰਾਜਪੂਤ ਸ਼ਾਸਕਾਂ ਦੇ ਰਾਜਕਾਲ ਸਮੇਂ ਹਿੰਦੂ ਧਰਮ ਨੇ ਬਹੁਤ ਉੱਨਤੀ ਕੀਤੀ। ਉੱਤਰੀ ਭਰਤ ਵਿੱਚ ਸ਼ੈਵ ਮਤ ਅਤੇ ਵੈਸ਼ਨਵ ਦੋਵੇਂ ਬਰੁਤ ਲੋਕ – ਪ੍ਰਿਯਾ ਸਨ. ਸ਼ੈਵ ਮਤ ਦੇ ਅਨੁਯਾਈ ਵਿਸ਼ਨੂੰ ਸ਼ਿਵ ਅਤੇ ਮਾਤਾ ਦੁਰਗਾ ਆਦਿ ਦੀ ਪੂਜਾ ਕਰਦੇ ਸਨ। ਵੈਸ਼ਨਵ ਮਤ ਦੇ ਅਨੁਯਾਈ ਦੇਵੀ ਪਾਰਵਤੀ, ਦੁਰਗਾ, ਲਕਸ਼ਮੀ, ਸਰਸਵਤੀ, ਚੰਡੀਕਾ ਅਤੇ ਅੰਬਿਕਾ ਆਦਿ ਦੀ ਪੂਜਾ ਕਰਦੇ ਸਨ। ਇਸ ਕਾਲ ਦੌਰਾਨ ਉੱਤਰੀ ਭਾਰਤ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਭਾਵ ਬਹੁਤ ਘੱਟ ਗਿਆ ਸੀ।                        ਦੱਖਣੀ ਭਾਰਤ ਵਿੱਚ ਧਾਰ...