Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)
Guru Ramdas Ji Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ) Important Questions about Guru ji And Their Life ਗੁਰੂ ਰਾਮਦਾਸ ਜੀ 1. ਸਿੱਖ ਧਰਮ ਦੇ ਚੌਥੇ ਗੁਰੂ ਕੌਣ ਸਨ ? a. ਗੁਰੂ ਨਾਨਕ ਦੇਵ ਜੀ b. ਗੁਰੂ ਅਰਜਨ ਦੇਵ ਜੀ c. ਗੁਰੂ ਗੋਬਿੰਦ ਸਿੰਘ ਜੀ d. ਗੁਰੂ ਰਾਮਦਾਸ ਜੀ ਉੱਤਰ - d 2. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ? a. 24 ਸਤੰਬਰ 1534 b. 24 ਨਵੰਬਰ 1543 c. 25 ਅਕਤੂਬਰ 1699 d. 26 ਜਨਵਰੀ 1469 ਉੱਤਰ - a ...