Delhi Sultanate (ਦਿੱਲੀ ਸਲਤਨਤ)
Delhi sultanate ਜਨਮ ਸਾਖੀਆਂ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਾਨਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ Delhi Sultanate (ਦਿੱਲੀ ਸਲਤਨਤ) ਭਾਰਤੀ ਇਤੀਹਾਸ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਖਿਲਜੀ ਵੰਸ਼, ਤੁਗਲਕ ਵੰਸ਼ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੇ ਦਿੱਲੀ ਤੇ ਰਾਜ ਕੀਤਾ, ਜਿਹੜੇ ਕਿ ਗੁਲਾਮ ਸਨ। ਇਲਤੁਤਮਿਸ਼, ਬਲਬਨ, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਦੇ ਮਹਾਨ ਸੁਲਤਾਨ ਸਨ। ਇਹਨਾਂ ਬਾਰੇ ਜਾਣਕਾਰੀ ਸਾਨੂੰ ਹੇਠ ਲਿਖੇ ਪ੍ਰਮੁੱਖ ਸ੍ਰੋਤਾਂ ਤੋਂ ਮਿਲਦੀ ਹੈ – 1. ਵਿਦੇਸ਼ੀ ਯਾਤਰੀਆਂ ਦੇ ਲੇਖ – ਮਾਰਕੋ ਦਾ ਪ੍ਰਸਿੱਧ ਯਾਤਰੀ ਇਬਨ ਬਾਤੂਤਾ ਅਤੇ ਮਾਰਕੋ ਪੋਲੋ ਆਦਿ ਵਿਦੇਸ਼ੀ ਯਾਤਰੀ ਜਿਨ੍ਹਾਂ ਨੇ ਇਸ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ, ਉਨ੍ਵਾਂ ਨੇ ਦਿੱਲੀ ਦੇ ਵੱਖ ਵੱਖ ਸੁਲਤਾਨਾਂ ਦੀ ਸ਼ਖਸੀਅਤ ਅਤੇ ਭ...