Posts

Showing posts with the label Guru Angad Dev

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Image
Guru Angad Dev ji ਜਨਮ ਸਾਖੀਆਂ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਾਨਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰ ਦਾਸ ਜੀ ਸਬੰਧੀ ਪ੍ਰਸ਼ਨ ਉੱਤਰ ਸ੍ਰੀ ਗੁਰੂ ਅੰਗਦ ਦੇਵ ਜੀ 1.       ਸਿੱਖ ਧਰਮ ਵਿੱਚ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? a.       ਪਹਿਲੇ b.       ਦੂਜੇ c.        ਤੀਜੇ d.       ਚੌਥੇ                    ਉੱਤਰ - b 2.       ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ? a.       ਭਾਈ ਜੇਠਾ b.       ਗੁਰੂ ਅੰਗਦ ਦੇਵ ਜੀ c.        ਸ੍ਰੀ ਚੰਦ d.       ਭਾਈ ਲਹਿਣਾ                   ਉੱਤਰ - d 3.       ਗੁਰੂ ਅੰਗਦ ਦੇਵ ਜੀ ਦਾ ...