Rural and urban local government (ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰ)
Rural and urban local government Rural and urban local government ਸਥਾਨਕ ਪੇਂਡੂ ਸ਼ਾਸਨ ਪ੍ਰਬੰਧ ਪੇਂਡੂ ਸਥਾਨਕ ਸ਼ਾਸਨ ਦੀਆਂ ਤਿੰਨ ਸੰਸਥਾਵਾਂ ਹਨ । ਪਿੰਡ ਪੱਧਰ ਤੇ ਪੰਚਾਇਤ ਹੈ । ਇਸ ਤੋਂ ਉੱਪਰ ਪੰਚਾਇਤਾ ਦੇ ਕੰਮ ਦੀ ਨਿਗਰਾਨੀ ਅਤੇ ਵਿਕਾਸ ਲਈ ਪੰਚਾਇਤ ਸੰਮਤੀਆਂ ਹਨ। ਸਭ ਤੋਂ ਸਿਖਰ ਦੀ ਕੜੀ ਜਿਲ੍ਹਾ ਪ੍ਰੀਸ਼ਦ ਹੈ। ਇਹਨਾਂ ਦੀ ਬਣਤਰ ਅਤੇ ਕਾਰਜ ਪ੍ਰਬੰਧ ਦਾ ਵਿਸਥਾਰ ਪੂਰਵਕ ਵੇਰਵਾ ਹੇਠ ਲਿਖੇ ਅਨੁਸਾਰ ਹੈ – ਗ੍ਰਾਮ ਪੰਚਾਇਤ ਹਰੇਕ ਪਿੰਡ ਜਿਸ ਦੀ ਜਨ ਸੰਖਿਆ 200 ਤੋਂ ਵੱਧ ਹੋਵੇ ਦੇ ਸਥਾਨਕ ਕੰਮਾਂ ਲਈ ਗ੍ਰਾਮ ਪੰਚਾਇਤ ਬਣਾਈ ਜਾਂਦੀ ਹੈ। ਪਿੰਡ ਦੇ 18 ਸਾਲ ਉਮਰ ਤੋਂ ਵੱਧ ਦੇ ਵਿਅਕਤੀ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਹਿੱਸਾ ਲੈ ਸਕਦੇ ਹਨ। ਗ੍ਰਾਮ ਸਭਾ ਦੇ ਸਾਰੇ ਮੈਂਬਰਾਂ ਦੇ ਨਾਂ ਪਿੰਡ ਦੀ ਵੋਟਰ ਸੂਚੀ ਵਿੱਚ ਦਰਜ ਹੁੰਦੇ ...