Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)
| Guru Ramdas Ji |
Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)
Important Questions about Guru ji And Their Life
ਗੁਰੂ
ਰਾਮਦਾਸ ਜੀ
1.
ਸਿੱਖ ਧਰਮ ਦੇ ਚੌਥੇ
ਗੁਰੂ ਕੌਣ ਸਨ ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅਰਜਨ ਦੇਵ ਜੀ
c.
ਗੁਰੂ ਗੋਬਿੰਦ ਸਿੰਘ
ਜੀ
d.
ਗੁਰੂ ਰਾਮਦਾਸ ਜੀ ਉੱਤਰ
- d
2.
ਗੁਰੂ ਰਾਮਦਾਸ ਜੀ
ਦਾ ਜਨਮ ਕਦੋਂ ਹੋਇਆ?
a.
24 ਸਤੰਬਰ 1534
b.
24 ਨਵੰਬਰ 1543
c.
25 ਅਕਤੂਬਰ 1699
d.
26 ਜਨਵਰੀ 1469 ਉੱਤਰ
- a
3.
ਗੁਰੂ ਰਾਮਦਾਸ ਜੀ
ਦੇ ਪਿਤਾ ਦਾ ਨਾਮ ਕੀ ਸੀ?
a.
ਗੁਰੂ ਅਮਰਦਾਸ ਜੀ
b.
ਬਾਬਾ ਬਕਾਲਾ
c.
ਬਾਬਾ ਬੁੱਢਾ ਜੀ
d.
ਸ੍ਰੀ ਹਰੀ ਦਾਸ ਉੱਤਰ
- d
4.
ਗੁਰੂ ਰਾਮਦਾਸ ਜੀ
ਦੀ ਮਾਤਾ ਦਾ ਨਾਮ ਕੀ ਸੀ?
a.
ਬੀਬੀ ਸੁਲੱਖਣੀ
b.
ਬੀਬੀ ਨਾਨਕੀ
c.
ਮਾਤਾ ਦਯਾ ਕੌਰ
d.
ਮਾਤਾ ਰੂਪ ਕੌਰ ਉੱਤਰ
- c
5.
ਗੁਰੂ ਰਾਮਦਾਸ ਜੀ
ਦਾ ਬਚਪਨ ਦਾ ਕੀ ਨਾਮ ਸੀ?
a.
ਭਾਈ ਲਹਿਣਾ ਜੀ
b.
ਭਾਈ ਜੇਠਾ ਜੀ
c.
ਧੀਰ ਮੱਲ
d.
ਪ੍ਰਿਥੀ ਦਾਸ ਉੱਤਰ – b
6.
ਜੇਠਾ ਸ਼ਬਦ ਤੋਂ ਕੀ
ਭਾਵ ਹੈ?
a.
ਵੱਡਾ
b.
ਛੋਟਾ
c.
ਸੋਹਣਾ
d.
ਬਹਾਦਰ ਉੱਤਰ –a
7.
ਗੁਰੂ ਰਾਮਦਾਸ ਜੀ
ਦੁਆਰਾ ਸ਼ੁਰੂ ਕੀਤੀ ਪ੍ਰਮੁੱਖ ਪ੍ਰਥਾ ਕਿਹੜੀ ਸੀ?
a.
ਅੰਮ੍ਰਿਤ
b.
ਲੰਗਰ
c.
ਸੰਗਤ
d.
ਮਸੰਦ ਉੱਤਰ –d
8.
ਮਸੰਦ ਸ਼ਬਦ ਦਾ ਅਰਥ
ਕੀ ਹੈ?
a.
ਮੰਜੀ
b.
ਪੀੜੀ
c.
ਉੱਚਾ ਸਥਾਨ
d.
ਤਲਵਾਰ ਉੱਤਰ –c
9.
ਮਸੰਦ ਪ੍ਰਥਾ ਦਾ
ਅੰਤ ਕਿਸ ਗੁਰੂ ਸਾਹਿਬ ਨੇ ਕੀਤਾ ਸੀ?
a.
ਗੁਰੂ ਰਾਮਦਾਸ ਜੀ
b.
ਗੁਰੂ ਅਰਜਨ ਦੇਵ ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਗੋਬਿੰਦ ਸਿੰਘ
ਜੀ ਉੱਤਰ –b
10. ਮਸੰਦ
ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ?
a.
ਅਰਬੀ
b.
ਫਾਰਸੀ
c.
ਹਿੰਦੀ
d.
ਸੰਸਕ੍ਰਿਤ ਉੱਤਰ –b
11. ਮਸੰਦ
ਦੇ ਸਹਾਇਕ ਨੂੰ ਕੀ ਕਿਹਾ ਜਾਂਦਾ ਸੀ?
a.
ਮੰਜੀਦਾਸ
b.
ਸੇਵਕ
c.
ਸੰਗਤੀਆ
d.
ਸਿੱਖ ਉੱਤਰ –c
12. ਉਦਾਸੀ
ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ?
a.
ਬਾਬਾ ਬੁੱਢਾ ਜੀ
b.
ਗੁਰੂ ਨਾਨਕ ਦੇਵ ਜੀ
c.
ਬਾਬਾ ਸ੍ਰੀ ਚੰਦ
d.
ਭਾਈ ਬਾਲਾ ਜੀ ਉੱਤਰ –c
13. ਉਦਾਸੀ
ਮਤ ਦੀ ਸਥਾਪਨਾ ਕਿਸ ਗੁਰੂ ਦੇ ਸਮੇਂ ਹੋਈ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –c
14. ਉਦਾਸੀ
ਮਤ ਨਾਲ ਸਮਝੌਤਾ ਕਿਸ ਗੁਰੂ ਜੀ ਦੇ ਸਮੇਂ ਹੋਇਆ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –c
15. ਗੁਰੂ
ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ?
a.
ਧੀਰ ਮੱਲ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –d
16. ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਦਾ ਨਾਮ
ਦੱਸੋ?
a.
ਬਾਬਰ
b.
ਹੰਮਾਯੂ
c.
ਅਕਬਰ
d.
ਸ਼ਾਹਜਹਾਂ ਉੱਤਰ –c
17. ਗੁਰੂ
ਰਾਮਦਾਸ ਜੀ ਅਤੇ ਮੁਗਲ ਬਾਦਸ਼ਾਹ ਅਕਬਰ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –b
18. ਲਾਵਾਂ
ਸ਼ਬਦ ਦੀ ਰਚਨਾ ਕਿਸ ਨੇ ਕੀਤੀ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –c
19. ਲਾਵਾਂ
ਪ੍ਰਥਾ ਦਾ ਸਬੰਧ ਕਿਸ ਨਾਲ ਹੈ?
a.
ਜਨਮ
b.
ਵਿਆਹ
c.
ਮਰਨ
d.
ਅੰਮ੍ਰਿਤ ਛਕਣ ਉੱਤਰ –b
20. ਰਾਮਦਾਸ
ਪੁਰ ਦੀ ਸਥਾਪਨਾ ਕਦੋਂ ਕੀਤੀ ਗਈ?
a.
1775
b.
1776
c.
1777
d.
1577 ਉੱਤਰ –d
21. ਸਿੱਖਾਂ
ਦਾ ਮੱਕਾ ਕਿਸਨੂੰ ਕਿਹਾ ਜਾਂਦਾ ਹੈ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –a
22. ਗੁਰੂ
ਕੀ ਨਗਰੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –a
23. ਸਿੱਖਾਂ
ਦੀ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਹੈ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –a
24. ਆਦਿ
ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ?
a.
679
b.
796
c.
967
d.
697 ਉੱਤਰ –a
25. ਹਰਮਿੰਦਰ
ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
a.
1775
b.
1588
c.
1777
d.
1577 ਉੱਤਰ –b
26. ਆਦਿ
ਗ੍ਰੰਥ ਦਾ ਹਰਮਿੰਦਰ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ?
a.
1604
b.
1605
c.
1606
d.
1607 ਉੱਤਰ –a
27. ਹਰਿਮੰਦਰ
ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ?
a.
ਮੀਆਂ ਮੀਰ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –a
28. ਹਰਿਮੰਦਰ
ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ?
a.
ਬਾਬਾ ਬੁੱਢਾ ਜੀ
b.
ਗੁਰੂ ਨਾਨਕ ਦੇਵ ਜੀ
c.
ਬਾਬਾ ਸ੍ਰੀ ਚੰਦ
d.
ਭਾਈ ਬਾਲਾ ਜੀ ਉੱਤਰ –a
29. ਸੂਫੀ
ਫਕੀਰ ਮੀਆਂ ਮੀਰ ਕਿੱਥੋਂ ਦੇ ਰਹਿਣ ਵਾਲੇ ਸਨ?
a.
ਮੁਲਤਾਨ
b.
ਲਾਹੌਰ
c.
ਇਸਲਾਮਾਬਾਦ
d.
ਕਰਾਚੀ ਉੱਤਰ –b
ਗੁਰੂ ਅਰਜਨ ਦੇਵ ਜੀ
| Guru Arjan Dev Ji Shaheedan De Sirtaj |
30. ਗੁਰੂ
ਅਰਜਨ ਦੇਵ ਜੀ ਸਿੱਖਾਂ ਕਿਨਵੇਂ ਗੁਰੂ ਸਨ?
a.
ਪਹਿਲੇ
b.
ਤੀਜੇ
c.
ਪੰਜਵੇਂ
d.
ਸੱਤਵੇਂ ਉੱਤਰ –c
31. ਗੁਰੂ
ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ?
a.
1563
b.
1653
c.
1564
d.
1554 ਉੱਤਰ –a
32. ਗੁਰੂ
ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –c
33. ਗੁਰੂ
ਅਰਜਨ ਦੇਵ ਜੀ ਮਾਤਾ ਦਾ ਨਾਮ ਕੀ ਸੀ?
a.
ਮਾਤਾ ਸੁਲੱਖਣੀ
b.
ਬੀਬੀ ਭਾਨੀ
c.
ਮਾਤਾ ਦਯਾ ਕੌਰ
d.
ਮਾਤਾ ਗੁਜਰੀ ਉੱਤਰ –b
34. ਗੁਰੂ
ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –d
35. ਗੁਰੂ
ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਕੀ ਸੀ?
a.
ਧੀਰ ਮੱਲ
b.
ਪ੍ਰਿਥੀ ਚੰਦ
c.
ਗੁਰੂ ਹਰਗੋਬਿੰਦ ਜੀ
d.
ਰਾਮ ਰਾਏ ਉੱਤਰ –c
36. ਗੁਰੂ
ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਤੀਤ ਕੀਤਾ ਸੀ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –d
37. ਗੁਰੂ
ਅਰਜਨ ਦੇਵ ਜੀ ਗੁਰਗੱਦੀ ਤੇ ਕਿਨ੍ਹਾ ਸਮਾਂ ਰਹੇ?
a.
20 ਸਾਲ
b.
25 ਸਾਲ
c.
30 ਸਾਲ
d.
35 ਸਾਲ ਉੱਤਰ –b
38. ਆਦਿ
ਗ੍ਰੰਥ ਸਾਹਿਬ ਦਾ ਸੰਕਲਨ ਕਿਸ ਗੁਰੂ ਜੀ ਦੁਆਰਾ ਕੀਤਾ ਗਿਆ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –d
39. ਦਸਵੰਧ
ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਦੁਆਰਾ ਕੀਤੀ ਗਈ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ – d
40. ਚੰਦੂ
ਸ਼ਾਹ ਕੌਣ ਸੀ?
a.
ਮੁਗਲ ਬਾਦਸ਼ਾਹ
b.
ਲਾਹੌਰ ਦਾ ਦੀਵਾਨ
c.
ਸੈਨਾਪਤੀ
d.
ਪਹਾੜੀ ਰਾਜਾ ਉੱਤਰ –b
41. ਨਕਸ਼ਬੰਦੀ
ਸਿਲਸਿਲੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਜੀ ਦੇ ਸਮੇਂ ਹੋਈ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ – d
42. ਨਕਸ਼ਬੰਦੀ
ਸਿਲਸਿਲੇ ਦਾ ਮੁੱਖੀ ਕੌਣ ਸੀ?
a.
ਸੂਫੀ ਸੰਤ ਮੀਆਂ
ਮੀਰ
b.
ਸ੍ਰੀ ਚੰਦ ਜੀ
c.
ਸ਼ੇਖ ਅਹਿਮਦ ਸਰਹੰਦੀ
d.
ਧੀਰ ਮੱਲ ਉੱਤਰ – c
43. ਲਾਹੌਰ
ਵਿੱਚ ਬਾਉਲੀ ਸਾਹਿਬ ਦਾ ਨਿਰਮਾਣ ਕਿਸਨੇ ਕਰਵਾਇਆ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅੰਗਦ ਦੇਵ ਜੀ
c.
ਰਾਮਦਾਸ ਜੀ
d.
ਗੁਰੂ ਅਰਜਨ
ਦੇਵ ਜੀ ਉੱਤਰ –d
44. ਗੰਗਾਸਰ
ਸਰੋਵਰ ਕਿੱਥੇ ਹੈ?
a.
ਅੰਮ੍ਰਿਤਸਰ
b.
ਲਾਹੌਰ
c.
ਕਰਤਾਰਪੁਰ
d.
ਗੋਇੰਦਵਾਲ ਉੱਤਰ –c
45. ਮੀਣਾ
ਸੰਪਰਦਾ ਦਾ ਸੰਸਥਾਪਕ ਕੌਣ ਸੀ?
a.
ਬਾਬਾ ਸ੍ਰੀ ਚੰਦ ਜੀ
b.
ਬਾਬਾ ਬੁੱਢਾ ਜੀ
c.
ਬਾਬਾ ਪ੍ਰਿਥੀ ਚੰਦ
d.
ਗੁਰੂ ਅਰਜਨ ਦੇਵ ਜੀ ਉੱਤਰ –c
46. ਗੁਰੂ
ਅਰਜਨ ਦੇਵ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ?
a.
1605
b.
1606
c.
1607
d.
1608 ਉੱਤਰ –b
ਮਸੰਦ ਪ੍ਰਥਾ ਦਾ ਅੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ
ReplyDelete