Posts

East India Company ( ਈਸਟ ਇੰਡੀਆ ਕੰਪਨੀ )

Image
ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਨਮ ਸਾਖੀਆਂ ਦੇ ਆਧਾਰ ਤੇ ਸਮਝਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ ਵਾਸਕੋ ਡੀ ਗਾਮਾ East India Company ( ਈਸਟ ਇੰਡੀਆ ਕੰਪਨੀ )           27 ਮਈ 1498 ਈਸਵੀ ਨੂੰ ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ ਭਾਰਤ ਪਹੁੰਚਣ ਵਾਲਾ ਯੂਰਪੀਅਨ ਸੀ । ਪੁਰਤਗਾਲੀਆਂ ਤੋਂ ਬਾਅਦ ਡੱਚ, ਅੰਗਰੇਜ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣੇ ਵਪਾਰਕ ਸਬੰਧ ਸਥਾਪਤ ਕਰ ਲਏ। 17ਵੀਂ ਸਦੀ ਵਿੱਚ ਡੱਚਾਂ ਅਤੇ ਪੁਰਤਗਾਲੀਆਂ ਦਾ ਪ੍ਰਭਾਵ ਭਾਰਤ ਵਿੱਚੋਂ ਘੱਟ ਗਿਆ ਅਤੇ ਅੰਗਰੇਜ ਅਤੇ ਫਰਾਂਸੀਸੀ ਸ਼ਕਤੀਆਂ ਵਿਚਕਾਰ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਹੋਇਆ ਅਤੇ ਇਸ ਸੰਘਰਸ਼ ਵਿੱਚ ਅੰਤ ਅੰਗਰੇਜਾਂ ਦੀ ਜਿੱਤ ਹੋਈ। ਅੰਗਰੇਜੀ ਈਸਟ ਇੰਡੀਆ ਕੰਪਨੀ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈ. ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਮਹਾਰਾਣੀ ਏਲਿਜਾਬੇਬ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਪੰਦਰਾਂ ਸਾਲਾਂ ਲਈ ਵਪਾਰ ਕਰਨ ਦਾ ਏਕਾਧਿਕਾਰ ਦਿੱਤਾ। ਸੰਨ 1615 ਈ. ਵਿੱਤ ਕੰਪਨੀ ਦਾ ਪ੍ਰਤੀਨਿਧ ਅਧਿਕਾਰੀ ਸਰ ਥੋਮਸ ਰੋ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ   ਹੋਇਆ। ਅੰਗਰੇਜਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ ਤੇ ਆਗਰੇ ਵਿਖੇ ਸਥਾਪਤ ਕੀਤੀਆਂ। ਸੰਨ 1640 ਈਸਵੀ...

Guru Hargobind Ji (ਗੁਰੂ ਹਰਗੋਬਿੰਦ ਜੀ ਪ੍ਰਸ਼ਨ ਉੱਤਰ)

Image
ਗੁਰੂ ਹਰਗੋਬਿੰਦ ਜੀ (Guru Hargobind Ji) ਸ੍ਰੀ ਗੁਰੂ ਹਰਗੋਬਿੰਦ ਜੀ 1.       ਸਿੱਖ ਧਰਮ ਵਿੱਚ ਛੇਵੇਂ ਗੁਰੂ ਕੌਣ ਸਨ? a.       ਗੁਰੂ ਗੋਬਿੰਦ ਸਿੰਘ ਜੀ b.       ਗੁਰੂ ਤੇਗ ਬਹਾਦਰ ਜੀ c.        ਗੁਰੂ ਰਾਮਦਾਸ ਜੀ d.       ਗੁਰੂ ਹਰਗੋਬਿੰਦ ਜੀ                                     ਉੱਤਰ - d 2.       ਗੁਰੂ ਹਰਗੋਬਿੰਦ ਜੀ ਦਾ ਜਨਮ ਸਾਲ ਕਿਹੜਾ ਹੈ? a.       1595 ਈਸਵੀ b.       1539 ਈਸਵੀ c.        1699 ਈਸਵੀ d.       1469 ਈਸਵੀ                          ...