Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)
| Question Guru Nanak Dev ji |
Sikh Religion(Guru Nanak Dev Ji) ਸਿੱਖ ਧਰਮ (ਗੁਰੂ ਨਾਨਕ ਦੇਵ ਜੀ)
ਸਿੱਖ
ਧਰਮ ਬਾਰੇ ਮਹੱਤਵਪੂਰਨ ਪ੍ਰਸ਼ਨ ਉੱਤਰ
1.
ਸਿੱਖ ਧਰਮ ਦੇ ਮੋਢੀ
ਕੌਣ ਸਨ ? ………………………………………… ਉੱਤਰ
a.
ਗੁਰੂ ਨਾਨਕ ਦੇਵ ਜੀ
b.
ਗੁਰੂ ਗੋਬਿੰਦ ਸਿੰਘ
c.
ਗੁਰੂ ਅਮਰਦਾਸ ਜੀ
d. ਗੁਰੂ
ਤੇਗ ਬਹਾਦਰ ਜੀ a
2.
ਪੰਜਾਬ ਵਿੱਚ ਭਗਤੀ
ਅੰਦੋਲਨ ਦਾ ਸੰਸਥਾਪਕ ਕੌਣ ਸੀ ?
a.
ਗੁਰੂ ਤੇਗ ਬਹਾਦਰ
ਜੀ
b.
ਗੁਰੂ ਅਰਜਨ ਦੇਵ ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਨਾਨਕ ਦੇਵ ਜੀ d
3.
ਗੁਰੂ ਨਾਨਕ ਦੇਵ ਜੀ
ਨੇ ਕਿਹੜਾ ਨਗਰ ਵਸਾਇਆ ਸੀ ?
a.
ਆਨੰਦਪੁਰ ਸਾਹਿਬ
b.
ਕਰਤਾਰਪੁਰ
c.
ਦਮਦਮਾ ਸਾਹਿਬ
d.
ਅੰਮ੍ਰਿਤਸਰ b
4.
ਗੁਰੂ ਨਾਨਕ ਦੇਵ ਜੀ
ਦਾ ਜਨਮ ਕਿਹੜੇ ਬਿਕ੍ਰਮੀ ਸੰਮਤ ਵਿੱਚ
ਹੋਇਆ ?
a.
1369
b.
1464
c.
1526
d.
1469 c
5.
ਗੁਰੂ ਨਾਨਕ ਦੇਵ ਜੀ
ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ ?
a.
ਅਕਬਰ
b.
ਬਹਾਦਰ ਸ਼ਾਹ
c.
ਔਰੰਗਜੇਬ
d. ਬਾਬਰ d
6.
“ਸਤਿਗੁਰ
ਨਾਨਕ ਪ੍ਰਗਟਿਆ ।। ਮਿਟੀ ਧੁੰਦ ਜਗ ਚਾਨਣੁ ਹੋਆ” ਇਹ ਸ਼ਬਦ ਕਿਸਦੀ
ਰਚਨਾ ਹੈ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਗੋਬਿੰਦ ਸਿੰਘ
ਜੀ
c.
ਬਾਬਾ ਬੁੱਢਾ ਜੀ
d.
ਭਾਈ ਗੁਰਦਾਸ ਜੀ d
7.
ਗੁਰੂ ਨਾਨਕ ਦੇਵ ਜੀ
ਦੇ ਪਿਤਾ ਦਾ ਨਾਮ ਕੀ ਸੀ?
a.
ਗੰਗਾ ਦਾਸ
b.
ਰਾਮਦਾਸ
c.
ਮਹਿਤਾ ਕਾਲੂ
d.
ਉਪਰੋਕਤ ਵਿੱਚੋਂ
ਕੋਈ ਨਹੀਂ c
8.
ਗੁਰੂ ਨਾਨਕ ਦੇਵ ਜੀ
ਦੀ ਮਾਤਾ ਜੀ ਦਾ ਕੀ ਨਾਮ ਸੀ?
a.
ਮਾਤਾ ਗੁਜਰੀ
b.
ਬੀਬੀ ਭਾਨੀ
c.
ਮਾਤਾ ਸੁਲੱਖਣੀ
d.
ਤ੍ਰਿਪਤਾ ਦੇਵੀ d
9.
ਗੁਰੂ ਨਾਨਕ ਦੇਵ ਜੀ
ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ?
a.
ਯਾਤਰਾਵਾਂ
b.
ਗੋਸ਼ਟੀਆਂ
c.
ਪਰਿਕਰਮਾ
d.
ਉਦਾਸੀਆਂ d
10. ਗੁਰੂ
ਨਾਨਕ ਦੇਵ ਜੀ ਦਾ ਜਨਮ ਕਿਸ ਈਸਵੀ ਸਾਲ ਵਿੱਚ ਹੋਇਆ?
a.
1469
b.
1539
c.
1526
d.
1496 a
11. ਸੰਗਤ
ਨਾਮ ਦੀ ਸੰਸਥਾ ਦੀ ਸਥਾਪਨਾ ਕਿਸ ਗੁਰੂ ਸਹਿਬਾਨ ਨੇ ਕੀਤੀ ਸੀ?
a.
ਗੁਰੂ ਅਮਰਦਾਸ ਜੀ
b.
ਗੁਰੂ ਰਾਮਦਾਸ ਜੀ
c.
ਗੁਰੂ ਨਾਨਕ ਦੇਵ ਜੀ
d.
ਗੁਰੂ ਗੋਬਿੰਦ ਸਿੰਘ
ਜੀ c
12. ਪੰਗਤ
ਨਾਮ ਦੀ ਸੰਸਥਾ ਦਾ ਸਬੰਧ ਕਿਸ ਕੰਮ ਨਾਲ ਸੀ?
a.
ਧਰਮ ਪ੍ਰਚਾਰ
b.
ਇੱਕਠੇ ਮਿਲਕੇ ਸੇਵਾ
ਕਰਨੀ
c.
ਉਦਾਸੀਆਂ ਤੇ ਜਾਣਾ
d.
ਇਕੱਠੇ ਬੈਠ ਕੇ
ਭੋਜਨ ਛਕਣਾ d
13. ਕਰਤਾਪੁਰ
ਨਗਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕਿਸ ਦਰਿਆ ਦੇ ਕੰਢੇ ਕੀਤੀ?
a.
ਰਾਵੀ
b.
ਸਤਲੁਜ
c.
ਬਿਆਸ
d.
ਜਹਿਲਮ a
14. ਗੁਰੂ
ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ?
a.
5
b.
4
c.
2
d.
1 c
15. ਜਪੁਜੀ
ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ?
a.
ਗੁਰ ਨਾਨਕ ਦੇਵ ਜੀ
b.
ਗੁਰੂ ਅਰਜਨ ਦੇਵ ਜੀ
c.
ਗੁਰੂ ਤੇਗ ਬਹਾਦਰ
ਜੀ
d.
ਗੁਰੂ ਗੋਬਿੰਦ ਜੀ a
16. ਗੁਰ
ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਸੀ?
a.
ਲੋਧੀ ਵੰਸ਼
b.
ਮੁਗਲ ਵੰਸ਼
c.
ਤੁਰਕ ਵੰਸ਼
d.
ਅੰਗਰੇਜ a
17. ਗੁਰੂ
ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ?
a.
ਮੁਗਲਾਂ ਦਾ ਵਿਰੋਧ
ਕਰਨਾ
b.
ਲੋਕਾਂ ਨੂੰ
ਰਾਜਨੀਤਿਕ ਸੇਧ ਦੇਣਾ
c.
ਲੋਕਾਂ ਨੂੰ ਆਤਮਿਕ
ਗਿਆਨ ਦੇਣਾ
d.
ਹਿੰਦੂ ਧਰਮ ਦਾ
ਪ੍ਰਚਾਰ ਕਰਨਾ c
18. ਗੁਰੂ
ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
a.
5
b.
7
c.
4
d.
13 c
19. ਗੁਰੂ
ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ?
a.
ਰਾਇ ਭੋਇ ਦੀ
ਤਲਵੰਡੀ
b.
ਕਰਤਾਰਪੁਰ
c.
ਵੇਈ ਨਦੀ
d.
ਅੰਮ੍ਰਿਤਸਰ c
20. ਗੁਰੂ
ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ ?
a.
ਕਰਤਾਰਪੁਰ
b.
ਸਯੱਦਪੁਰ
c.
ਸੁਲਤਾਨਪੁਰ ਲੋਧੀ
d.
ਪਟਨਾ ਸਾਹਿਬ b
21. ਗੁਰੂ
ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ?
a.
ਸਿੰਘ
b.
ਸਿੱਖ
c.
ਖਾਲਸਾ
d.
ਮਸੰਦ b
22. ਗੁਰਗੱਦੀ
ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ ਸੀ ?
a.
ਗੁਰੂ ਨਾਨਕ ਦੇਵ ਜੀ
b.
ਭਗਤ ਕਬੀਰ ਜੀ
c.
ਬਾਬਾ ਫਰੀਦ ਜੀ
d.
ਗੁਰੂ ਗੋਬਿੰਦ ਸਿੰਘ
ਜੀ a
23. ਗੁਰੂ
ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਕਿੱਥੇ ਬਤੀਤ ਕੀਤਾ ?
a.
ਰਾਮਦਾਸ ਨਗਰ
b.
ਸੁਲਤਾਨਪੁਰ ਲੋਧੀ
c.
ਕਰਤਾਰਪੁਰ
d.
ਬਨਾਰਸ c
24. ਗੁਰੂ
ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ?
a.
1469 ਈਸਵੀ
b.
1538 ਈਸਵੀ
c.
1593 ਈਸਵੀ
d.
1539 ਈਸਵੀ d
25. ਮਲਿਕ
ਭਾਗੋ ਕੌਣ ਸੀ ?
a.
ਗੁਰੂ ਦਾ ਸਿੱਖ
b.
ਲਾਹੌਰ ਦਾ ਸੂਬੇਦਾਰ
c.
ਅਮੀਰ
d.
ਠੱਗ c
26. ਭਾਈ
ਲਾਲੋ ਕੌਣ ਸੀ ?
a.
ਅਮੀਰ
b.
ਗਰੀਬ ਤਰਖਾਣ
c.
ਗੁਰੂ ਜੀ ਦਾ ਸਾਥੀ
d.
ਫੌਜਦਾਰ b
27. ਮਲਿਕ
ਭਾਗੋ ਅਤੇ ਭਾਈ ਲਾਲੋ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ?
a.
ਕਰਤਾਪੁਰ
b.
ਬਨਾਰਸ
c.
ਸੱਯਦਪੁਰ
d.
ਨਾਨਕਾਣਾ ਸਾਹਿਬ c
28. ਸੱਜਣ
ਕੌਣ ਸੀ ?
a.
ਗੁਰੂ ਦਾ ਸਿੱਖ
b.
ਲਾਹੌਰ ਦਾ ਸੂਬੇਦਾਰ
c.
ਅਮੀਰ
d.
ਠੱਗ d
29. ਕਾਮਰੂਪ
ਦਾ ਆਧੁਨਿਕ ਨਾਮ ਕੀ ਹੈ?
a.
ਅਸਮ
b.
ਕਰਤਾਰਪੁਰ
c.
ਲਾਹੌਰ
d.
ਅੰਮ੍ਰਿਤਸਰ a
30. ਸੱਜਣ
ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ?
a.
ਮੱਕਾ
b.
ਨੰਦੇੜ
c.
ਤੁਲੰਬਾ
d.
ਕਾਮਰੂਪ c
31. ਗੋਰਖਮੱਤਾ
ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ?
a.
ਅਸਮ
b.
ਸ਼ਿਵਪੁਰੀ
c.
ਨਾਨਕਮੱਤਾ
d.
ਨਾਨਕਾਣਾ ਸਾਹਿਬ c
32. “ਨਾ ਕੋਈ ਹਿੰਦੂ ਨਾ
ਮੁਸਲਮਾਨ” ਇਹ
ਸ਼ਬਦ ਕਿਸ ਧਰਮ ਨਾਲ ਸਬੰਧਿਤ ਹਨ ?
a.
ਹਿੰਦੂ ਧਰਮ
b.
ਇਸਾਈ ਧਰਮ
c.
ਸਿੱਖ ਧਰਮ
d.
ਸੂਫੀ ਮਤ c
33. ਗੁਰੂ
ਨਾਨਕ ਦੇਵ ਜੀ ਨੇ ਕਿਸਨੂੰ ਆਪਣਾ ਉਤਰਾਧਿਕਾਰੀ ਬਣਾਇਆ?
a.
ਗੁਰੂ ਅੰਗਦ ਦੇਵ ਜੀ
b.
ਗੁਰੂ ਗੋਬਿੰਦ ਸਿੰਘ
ਜੀ
c.
ਬਾਬਾ ਸ੍ਰੀ ਚੰਦ ਜੀ
d.
ਗੁਰੂ ਅਰਜਨ ਦੇਵ ਜੀ a
34. ਮੁਗਲ
ਬਾਦਸ਼ਾਹ ਬਾਬਰ ਨੇ ਕਿਸ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਸੀ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅਰਜਨ ਦੇਵ ਜੀ
c.
ਗੁਰੂ ਗੋਬਿੰਦ ਸਿੰਘ
d.
ਗੁਰੂ ਹਰਗੋਬਿੰਦ
ਸਾਹਿਬ ਜੀ a
35. ਗੁਰੂ
ਨਾਨਕ ਦੇਵ ਜੀ ਨੂੰ ਕਿਸ ਸਥਾਨ ਉੱਪਰ ਕੈਦ ਕੀਤਾ ਗਿਆ?
a.
ਸੱਯਦਪੁਰ
b.
ਲਾਹੌਰ
c.
ਦਿੱਲੀ
d.
ਗਵਾਲੀਅਰ a
36. ਗੁਰੂ
ਨਾਨਕਦੇਵ ਜੀ ਨੇ ਕਿਸ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਜਿਕਰ ਕੀਤਾ ਹੈ?
a.
ਆਸਾ ਦੀ ਵਾਰ
b.
ਜਪੁਜੀ ਸਾਹਿਬ
c.
ਬਾਬਰ ਬਾਣੀ
d.
ਕੋਈ ਨਹੀਂ c
37. ਕਿਹੜਾ
ਸ੍ਰੀ ਲੰਕਾ ਨਰੇਸ਼ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ?
a.
ਰਾਜਾ ਰਾਵਣ
b.
ਰਾਜਾ ਜਗਨਨਾਥ
c.
ਰਾਜਾ ਜਨਕ
d.
ਰਾਜਾ ਸ਼ਿਵਨਾਥ d
38. ਕਿਸ
ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਚੀਨੀ ਯਾਤਰੀ ਹਿਊਨਸਾਂਗ ਨਾਲ ਕੀਤੀ ਹੈ?
a.
ਖੁਸ਼ਵੰਤ ਸਿੰਘ
b.
ਬਾਵਾ ਬਲਵੰਤ
c.
ਡਾ.
ਐੱਸ.ਐੱਸ.ਕੋਹਲੀ
d.
ਸ਼ੈਕਸਪੀਅਰ c
39. ਚੈਤੰਨਯ
ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੀ ਉਦਾਸੀ ਦੌਰਾਨ ਹੋਈ ਸੀ?
a.
ਪਹਿਲੀ
b.
ਦੂਜੀ
c.
ਤੀਜੀ
d.
ਚੌਥੀ a
40. ਗੁਰੂ
ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਬਾਬਰ ਦੇ ਕਿਹੜੇ ਹਮਲੇ ਨੂੰ ਪਾਪਾਂ ਦੀ ਜੰਞ ਕਿਹਾ ਹੈ?
a.
ਪਹਿਲੇ
b.
ਦੂਜੇ
c.
ਤੀਸਰੇ
d.
ਚੌਥੇ c
41. ਸਿੱਖ
ਇਤਿਹਾਸ ਦਾ ਪਹਿਲਾ ਗੁਰਦਵਾਰਾ ਕਿੱਥੇ ਸਥਾਪਿਤ ਕੀਤਾ ਗਿਆ?
a.
ਅੰਮ੍ਰਿਤਰ
b.
ਖੰਡੂਰ ਸਾਹਿਬ
c.
ਕਰਤਾਰਪੁਰ
d.
ਤੁਲੰਬਾ d
42. ਗੁਰੂ
ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ?
a.
ਸਿਕੰਦਰ ਲੋਧੀ
b.
ਇਬਰਾਹੀਮ ਲੋਧੀ
c.
ਬਾਬਰ
d.
ਉਪਰੋਕਤ ਸਾਰੇ d
43. ਗੁਰੂ
ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ?
a.
ਚੈਤੰਨਯ ਮਹਾਂਪ੍ਰਭੂ
b.
ਸੰਤ ਕਬੀਰ
c.
ਵੱਲਭਾਚਾਰੀਆ
d.
ਸਾਰੇ d
44. ਰਬਾਬ
ਕੀ ਹੈ?
a.
ਸਥਾਨ ਦਾ ਨਾਮ
b.
ਘੋੜੇ ਦਾ ਨਾਮ
c.
ਤਲਵਾਰ
d.
ਸਾਜ ਦਾ ਨਾਮ d
45. ਪੰਜਾ
ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ?
a.
ਕਾਮਰੂਪ
b.
ਗੋਰਖਮੱਤਾ
c.
ਹਸਨ ਅਬਦਾਲ
d.
ਰਾਇ ਭੋਇ ਦੀ
ਤਲਵੰਡੀ c
Very good information
ReplyDelete