Punjab GK General Knowledge about
( ਇਸ ਪਾਰਟ
ਵਿੱਚ ਪੰਜਾਬ ਨਾਲ ਸਬੰਧਤ ਪ੍ਰਸ਼ਨ ਸ਼ਾਮਿਲ ਕੀਤੇ ਗਏ ਹਨ )
Ø
ਪਹਿਲਾ ਪੰਜਾਬੀ ਲੇਖਕ ਜਿਸਨੂੰ ਗਿਆਨਪੀਠ ਪੁਰਸਕਾਰ ਮਿਲਿਆ ?
Ø
ਉੱਤਰ - ਅੰਮ੍ਰਿਤਾ ਪ੍ਰੀਤਮ
Ø
ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਹੋਈ ?
Ø
ਉੱਤਰ - 1947 ( ਪੂਰਬੀ ਪੰਜਾਬ)
Ø
ਕਿਸ ਸਿੱਖ ਗੁਰੂ ਨੇ ਪੰਜ ਕਕਾਰ ਪਹਿਨੇ ?
Ø
ਉੱਤਰ - ਗੁਰੂ ਗੋਬਿੰਦ ਸਿੰਘ ਜੀ
Ø
ਅਕਾਲ ਤਖਤ ਦੀ ਸਥਾਪਨਾ ਕਿਸਨੇ ਕਰਵਾਈ ?
Ø
ਉੱਤਰ- ਗੁਰੂ ਹਰਗੋਬਿੰਦ ਜੀ
Ø
ਸਿੱਖ ਰਾਜ ਦਾ ਸੰਸਥਾਪਕ ਕਿਸ ਨੂੰ ਕਿਹਾ ਜਾਂਦਾ ਹੈ ?
Ø
ਉੱਤਰ - ਮਹਾਰਾਜਾ ਰਣਜੀਤ ਸਿੰਘ
Ø
ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ?
Ø
ਉੱਤਰ- 1574 ਈ.
Ø
ਪੰਜਾਬ ਦੇ ਰਾਜ ਪੰਛੀ ਦਾ ਨਾਮ ਦੱਸੋ ?
Ø
ਉੱਤਰ- ਬਾਜ
Ø
ਅੰਮ੍ਰਿਤਸਰ ਦੀ ਸਥਾਪਨਾ ਕਿਸ ਨੇ ਕਰਵਾਈ ?
Ø
ਉੱਤਰ- ਗੁਰੂ ਰਾਮਦਾਸ ਜੀ ਨੇ ।
Ø
ਪੰਜਾਬ ਦੇ ਕਿਸ ਸ਼ਹਿਰ ਦੀ ਵਸੋਂ ਸਭ ਤੋਂ ਵੱਧ ਹੈ ?
Ø
ਉੱਤਰ - ਲੁਧਿਆਣਾ
Ø
ਲੀ ਕਾਰਬੂਜਰ ਜਿਸਨੇ ਚੰਡੀਗੜ੍ਹ ਦਾ ਨਿਰਮਾਣ ਕਰਵਾਇਆ ਦਾ ਸਬੰਧ ਕਿਸ ਦੇਸ਼ ਨਾਲ ਹੈ ?
Ø
ਉੱਤਰ - ਫਰਾਂਸ
Ø ਪੰਜਾਬ ਦੇ ਕਿਸ ਸ਼ਹਿਰ ਨੂੰ “ਸਟੀਲ ਸਿਟੀ ਆਫ ਪੰਜਾਬ” ਕਿਹਾ ਜਾਂਦਾ ਹੈ ?
Ø ਉੱਤਰ –
ਮੰਡੀ ਗੋਬਿੰਦਗੜ
Ø ਸੰਨ 2011 ਦੀ ਜਨ ਗਣਨਾ
ਅਨੁਸਾਰ ਪੰਜਾਬ ਦੀ ਜਨ ਸੰਖਿਆਂ ਕਿੰਨੀ ਹੈ ?
Ø ਉੱਤਰ
- 27,704,236
Ø ਪੰਜਾਬ ਦੀ ਵਸੋਂ
ਘਣਤਾ ਦੱਸੋ ?
Ø
ਉੱਤਰ – 550 ਵਿਅਕਤੀ ਪ੍ਰਤੀ ਕਿਲੋਮੀਟਰ
Ø ਪੰਜਾਬ ਦਾ ਕੁੱਲ ਖੇਤਰਫਲ ਦੱਸੋ ?
Ø
ਉੱਤਰ - 50632
ਵਰਗ ਕਿਲੋਮੀਟਰ
Ø ਅਕਾਲ ਤਖਤ ਦੀ ਸਥਾਪਨਾ ਕਿਸ ਸਾਲ ਕੀਤੀ ਗਈ ?
Ø ਉੱਤਰ –
1609 ਈਸਵੀ ਵਿੱਚ ਗੁਰੂ ਹਰਗੋਬਿੰਦ ਜੀ ਦੁਆਰਾ
Ø ਯੂਨਾਨੀ ਭਾਸ਼ਾ ਵਿੱਚ ਜਿਹਲਮ ਨਦੀ ਦਾ ਕੀ ਨਾਮ ਹੈ ?
Ø ਉੱਤਰ –
ਹਾਈਡਸਪੇਸ
Ø ਮੀਰੀ ਅਤੇ ਪੀਰੀ ਬਾਰੇ ਦੱਸੋ ?
Ø ਉੱਤਰ – ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਸ੍ਰੀ ਗੁਰੂ
ਹਰਗੋਬਿੰਦ ਜੀ ਨੇ ਧਾਰਨ ਕੀਤੀਆਂ ਸਨ ।
Ø ਚਿੱਟਾ ਲਹੂ ਨਾਵਲ ਕਿਸ ਦੀ ਰਚਨਾ ਹੈ ?
Ø ਉੱਤਰ – ਨਾਨਕ ਸਿੰਘ
Ø ਦਸਮ ਗ੍ਰੰਥ ਦੀ ਲਿਪੀ ਕਿਹੜੀ ਹੈ ?
Ø ਉੱਤਰ – ਗੁਰਮੁੱਖੀ
Ø ਪੁਰਾਣੇ ਪੰਜਾਬ ਵਿੱਚ ਸੂਰਜ ਮੰਦਰ ਕਿੱਥੇ
ਸਥਿਤ ਸੀ ?
Ø ਉੱਤਰ – ਮੁਲਤਾਨ ਵਿੱਚ
Ø ਝੂਮਰ ਨਾਚ ਦਾ ਸਬੰਧ ਕਿਸ ਖੇਤਰ ਨਾਲ ਹੈ ?
Ø ਉੱਤਰ – ਸਾਂਦਲਬਾਰ ਦੇ ਇਲਾਕੇ ਨਾਲ
Ø Operation Flood ਕਿਸ ਨਾਲ ਸਬੰਧਤ ਸੀ ?
Ø ਉੱਤਰ –
ਦੁੱਧ ਨਾਲ
Ø ਛੱਤਬੀੜ ਪਾਰਕ ਕਿੱਥੇ ਸਥਿਤ ਹੈ ?
Ø ਉੱਤਰ
- ਮੁਹਾਲੀ
Ø ਮਾਲਵਾ ਖੇਤਰ ਦੀ ਨਦੀ ?
Ø ਉੱਤਰ –
ਸਤਲੁਜ
Ø ਚੋਅ ਕਿਸ ਜਿਲ੍ਹੇ ਵਿੱਚ ਅਧਿਕ ਹਨ ?
Ø ਉੱਤਰ –
ਹੁਸ਼ਿਆਰਪੁਰ
Ø ਦੁਆਬਾ ਖੇਤਰ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ?
Ø ਉੱਤਰ
- ਮੱਲੜ ਮਿੱਟੀ
Ø ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਵਾਹੀ ਯੋਗ ਹੈ ?
Ø ਉੱਤਰ
- 83 ਪ੍ਰਤੀਸ਼ਤ
Ø ਭਾਖੜਾ ਬੰਨ੍ਹ ਕਿਸ ਨਦੀ ਉੱਪਰ ਬਣਿਆ ਹੋਇਆ ਹੈ ?
Ø ਉੱਤਰ –
ਸਤਲੁਜ
Ø ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੈ ?
Ø ਉੱਤਰ
- ਹਰੀਕੇ ਪੱਤਣ
Ø ਬਚਿੱਤ੍ਰ ਨਾਟਕ ਦਾ ਸਬੰਧ ਕਿਸ ਗੁਰੂ ਨਾਲ ਹੈ ?
Ø ਉੱਤਰ –
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ
Ø ਤਰਨਤਾਰਨ ਦੀ ਸਥਾਪਨਾ ਕਿਸਨੇ ਕਰਵਾਈ ?
Ø ਉੱਤਰ
- ਗੁਰੂ ਅਰਜਨ ਦੇਵ ਜੀ ਨੇ
Ø ਹਿੰਦ ਦੀ ਚਾਦਰ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ ?
Ø ਉੱਤਰ –
ਗੁਰੂ ਤੇਗ ਬਹਾਦਰ ਜੀ ਨੂੰ
Ø ਆਦਿ ਗਰੰਥ ਸਾਹਿਬ ਦੀ ਰਚਨਾ ਕਿਸਨੇ ਕਰਵਾਈ ?
Ø ਉੱਤਰ
- ਗੁਰੂ ਅਰਜਨ ਦੇਵ ਜੀ ਨੇ
Ø ਗਧਿਆਂ ਦੀ ਪੂਜਾ ਕਿਸ ਮੇਲੇ ਵਿੱਚ ਕੀਤੀ ਜਾਂਦੀ ਹੈ ?
Ø ਉੱਤਰ –
ਜਰਗ ਦੇ ਮੇਲੇ ਵਿੱਚ
Ø ਸੰਮੀ ਔਰਤਾਂ ਦਾ ਨਾਚ ਹੈ ਜਾਂ ਮਰਦਾਂ ਦਾ ?
Ø ਉੱਤਰ
- ਔਰਤਾਂ ਦਾ
Ø ਗੁਰੂ ਰਾਮਦਾਸ ਜੀ ਦਾ ਮੁਢਲਾ ਨਾਮ ਕੀ ਸੀ ?
Ø ਉੱਤਰ
- ਭਾਈ ਜੇਠਾ ਜੀ
Ø ਦਿੱਲੀ ਦੀਆਂ ਗੱਲਾਂ ਦਾ ਲੇਖਕ ਕੌਣ ਹੈ ?
Ø ਉੱਤਰ –
ਅੰਮ੍ਰਿਤਾ ਪ੍ਰੀਤਮ
Ø ਗੁੱਗਾ ਨੌਵੀਂ ਕਿਸ ਮਹੀਨੇ ਮਨਾਇਆ ਜਾਂਦਾ
ਹੈ ?
Ø ਉੱਤਰ –
ਫੱਗਣ
Ø ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ ?
Ø ਉੱਤਰ
- ਅਨੰਦਪੁਰ
Ø ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਆਉਂਦਾ ਹੈ ?
Ø ਉੱਤਰ
- ਮਾਘ
Ø ਪੰਜਾਬੀ ਸਾਹਿਤ ਦਾ ਨਿਰਮਾਤਾ ਕਿਸਨੂੰ ਕਿਹਾ ਜਾਂਦਾ ਹੈ ?
Ø ਉੱਤਰ
- ਭਾਈ ਵੀਰ ਸਿੰਘ
Ø ਸੰਨ 1848 ਈਸਵੀ ਦੇ ਸਿੱਖ ਵਿਦਰੋਹ ਦਾ ਨੇਤਾ ?
Ø ਉੱਤਰ –
ਚਤਰ ਸਿੰਘ ਅਤਰੀਵਾਲ
Ø ਨਾਮਧਾਰੀ ਅੰਦੋਲਨ ਦਾ ਦੂਜਾ ਨਾਮ ?
Ø ਉੱਤਰ –
ਕੂਕਾ ਲਹਿਰ
Ø ਕੂਕਾ ਲਹਿਰ ਦਾ ਮੁੱਖੀ ਕੌਣ ਸੀ ?
Ø ਉੱਤਰ –
ਬਾਬਾ ਰਾਮ ਸਿੰਘ ਜੀ
Ø ਪੰਜਾਬੀ ਸਾਹਿਤ ਅਕਾਦਮੀ ਕਿੱਥੇ ਸਥਿਤ ਹੈ ?
Ø ਉੱਤਰ –
ਨਵੀਂ ਦਿੱਲੀ
Ø ਮਸੰਦ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ?
Ø ਉੱਤਰ –
ਗੁਰੂ ਅਰਜਨ ਦੇਵ ਜੀ
Ø ਪੰਜਾਬ ਨੂੰ ਅੰਗਰੇਜਾ ਨੇ ਆਪਣੇ ਅਧੀਨ ਕਦੋਂ ਕੀਤਾ ?
Ø ਉੱਤਰ
- ਸੰਨ 1849
Ø ਫਤਿਹ ਬੁਰਜ ਦਾ ਸਬੰਧ ਕਿਸ ਨਾਲ ਹੈ ?
Ø ਬਾਬਾ
ਬੰਦਾ ਸਿੰਘ ਬਹਾਦਰ
Ø ਫਤਿਹ ਬੁਰਜ ਕਿੱਥੇ ਸਥਿਤ ਹੈ ?
Ø ਉੱਤਰ –
ਮੁਹਾਲੀ
Ø ਪੰਜਾਬੀ ਦਾ ਪਹਿਲਾ ਨਾਵਲਕਾਰ ਜਿਸਨੂੰ ਗਿਆਨਪੀਠ ਪੁਰਸਕਾਰ ਮਿਲਿਆ ?
Ø ਉੱਤਰ –
ਗੁਰਦਿਆਲ ਸਿੰਘ
Ø ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ?
Ø ਉੱਤਰ –
ਬਾਬਾ ਖੜਕ ਸਿੰਘ
Ø ਪੰਜਾਬੀ ਭਾਸ਼ਾ ਦਾ ਨਿਕਾਸ ਕਿਸ ਭਾਸ਼ਾ ਤੋਂ ਹੋਇਆ ?
Ø ਉੱਤਰ
- ਸ਼ੌਰਸੈਨੀ ਪ੍ਰਕਿਰਤਕ
Ø ਰਾਜੀਵ ਲੌਗੋਂਵਾਲ ਸਮਝੌਤਾ ਕਦੋਂ ਹੋਇਆ ?
Ø 1985
ਈਸਵੀ
Ø ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਗਠਨ ਕਦੋਂ ਹੋਇਆ ?
Ø ਉੱਤਰ –
1920 ਈਸਵੀ
Ø ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ?
Ø ਉੱਤਰ
- ਖੰਨਾ
Ø ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ ?
Ø ਉੱਤਰ –
ਸੰਨ 1809 ਈਸਵੀ
Ø ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?
Ø ਉੱਤਰ –
ਲੁਧਿਆਣਾ
Ø ਪੰਜਾਬ ਵਿੱਚ ਪੰਜਾਬੀ ਨੂੰ ਕਿਸ ਸਾਲ ਤੋਂ ਦਫਤਰਾਂ ਲਈ ਜਰੂਰੀ ਭਾਸ਼ਾ ਐਲਾਨਿਆ ਗਿਆ ?
Ø ਉੱਤਰ –
ਸੰਨ 1992 ਈਸਵੀ
Ø ਲੱਕੜ ਦਾ ਸਮਾਨ ਬਣਾਉਣ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ ?
Ø ਉੱਤਰ –
ਕਰਤਾਰਪੁਰ
Ø ਪੇਡੂ ਉਲੰਪਿਕ ਖੇਡਾਂ ਕਿੱਥੇ ਕਰਵਾਈਆਂ ਜਾਂਦੀਆਂ ਹਨ ?
Ø ਉੱਤਰ –
ਕਿਲ੍ਹਾ ਰਾਏਪੁਰ
Ø ਪੰਜਾਬ ਦਾ ਨਾਮ ਪੰਜ ਨਦੀਆਂ ਦਾ ਦੇਸ ਕਿਸ ਪੁਰਾਣ ਵਿੱਚ ਵਰਨਣ ਕੀਤਾ ਹੈ ?
Ø ਉੱਤਰ
- ਪੰਚਨਦ ਪੁਰਾਣ
Ø ਪੈਪਸੂ ( ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਦੀ ਰਾਜਧਾਨੀ ਕਿਹੜੀ ਸੀ ?
Ø ਉੱਤਰ –
ਪਟਿਆਲਾ
Ø ਪੰਜਾਬ ਦਾ ਕਿਹੜਾ ਸ਼ਹਿਰ ਸਤਲੁਜ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ ?
Ø ਉੱਤਰ –
ਫਲੌਰ ( ਜਿਲ੍ਹਾ – ਜਲੰਧਰ)
Ø ਅਨੰਦ ਸਾਹਿਬ ਬਾਣੀ ਦੀ ਰਚਨਾ ਕਿਸਨੇ ਕੀਤੀ ਸੀ
Ø ਉੱਤਰ –
ਗੁਰੂ ਰਾਮਦਾਸ ਜੀ ਨੇ
Ø ਸੁਖਮਨੀ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ?
Ø ਉੱਤਰ –
ਗੁਰੂ ਅਰਜਨ ਦੇਵ ਜੀ
Ø ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ?
Ø ਉੱਤਰ –
ਗੁਰੂ ਅਮਰਦਾਸ ਜੀ
Ø ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ?
Ø ਉੱਤਰ –
ਟਾਹਲੀ
Ø ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਬਜਾ ਕਦੋਂ ਕੀਤਾ ?
Ø ਉੱਤਰ
- 1805 ਈਸਵੀ
Ø
ਸਿੰਕਦਰ ਅਤੇ ਪੋਰਸ ਦੀ ਲੜਾਈ ਦਾ ਸਾਲ ਦੱਸੋ ?
Ø
ਉੱਤਰ - 326 ਬੀ.ਸੀ.
Ø
ਖੇਤਰਫਲ ਦੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਜਿਲ੍ਹਾ ?
Ø
ਉੱਤਰ - ਲੁਧਿਆਣਾ
Ø
ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ
ਸਾਖਰਤਾ ਦਰ ?
Ø
ਉੱਤਰ - 75.84
Ø
ਖੇਤਰਫਲ ਦੀ ਦ੍ਰਿਸ਼ਟੀ ਤੋਂ ਪੰਜਾਬ ਦਾ ਵੱਡਾ ਸ਼ਹਿਰ ?
Ø
ਉੱਤਰ - ਲੁਧਿਆਣਾ
Ø
ਵਰਤਮਾਨ ਪੰਜਾਬ ਦੀ ਸਥਾਪਨਾ ਕਿਸ ਸਾਲ ਹੋਈ ?
Ø
ਉੱਤਰ - 1966
Ø ਪਹਿਲਾਂ ਅੰਮ੍ਰਿਤਸਰ ਤੇ ਕਿਸ ਮਿਸਲ ਦਾ ਕਬਜਾ ਸੀ ?
Ø ਉੱਤਰ –
ਭੰਗੀ ਮਿਸਲ
Ø ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਦਾ ਨਾਮ ?
Ø ਉੱਤਰ –
ਬਾਬਰ
Ø ਸਿਫਤੀ ਦਾ ਘਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?
Ø ਉੱਤਰ –
ਅੰਮ੍ਰਿਤਸਰ
Ø ਮੁਹੰਮਦ ਗਜਨੀ ਨੇ ਪੰਜਾਬ ਉੱਪਰ ਕਿਨੇ ਵਾਰ ਹਮਲਾ ਕੀਤਾ ?
Ø ਉੱਤਰ –
17 ਵਾਰ
Ø ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ?
Ø ਉੱਤਰ –
13
Ø ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ?
Ø ਉੱਤਰ –
117
Ø ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ?
Ø ਉੱਤਰ –
07 ਸੀਟਾਂ
Ø ਪੰਜਾਬ ਦਾ ਪਹਿਲਾ ਰਾਜਪਾਲ ?
Ø ਉੱਤਰ
- ਸ੍ਰੀ ਚੰਦੂ ਲਾਲ ਤ੍ਰਿਵੇਦੀ
Ø ਪੰਜਾਬ ਦਾ ਪਹਿਲਾ ਮੁੱਖ ਮੰਤਰੀ ?
Ø ਉੱਤਰ –
ਗੋਪੀ ਚੰਦ ਭਾਰਗਵ
***********************************************
***********************************************
ਕੁੱਝ ਹੋਰ ਮਹੱਤਵਪੂਰਨ ਜਾਣਕਾਰੀ
ਵਰਤਮਾਨ ਪੰਜਾਬ ਦੀ (ਭਾਸ਼ਾ ਦੇ ਆਧਾਰ ਤੇ) ਸਥਾਪਨਾ - 1
ਨਵੰਬਰ, 1966
ਖੇਤਰ – 50362 ਵਰਗ ਕਿਲੋਮੀਟਰ
ਅਬਾਦੀ - 2,77,04,236
ਅਕਸ਼ਾਂਸ਼ - 29'30 "N ਤੋਂ 32'32" N
ਲੰਬਕਾਰ - 73'55 "E ਤੋਂ 76'50"
E
ਜੰਗਲੀ ਖੇਤਰ - ਪੰਜਾਬ ਦਾ ਸਭ ਤੋਂ ਵੱਡਾ ਜੰਗਲਾਤ ਖੇਤਰ ਵਾਲਾ ਜਿਲ੍ਹਾ- 6.12% - ਹੁਸ਼ਿਆਰਪੁਰ
ਅਬਾਦੀ ਘਣਤਾ - 550 ਪ੍ਰਤੀ ਵਰਗ ਕਿਲੋਮੀਟਰ
ਸਭ ਤੋਂ ਵੱਡਾ ਜਿਲ੍ਹਾ (ਆਬਾਦੀ ਘਣਤਾ) - ਲੁਧਿਆਣਾ
ਸਭ ਤੋਂ ਛੋਟਾ ਜਿਲ੍ਹਾ (ਆਬਾਦੀ ਘਣਤਾ) - ਮੁਕਤਸਰ
ਸਾਖਰਤਾ ਦਰ - 76.7%
ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜਿਲ੍ਹਾ - ਹੁਸ਼ਿਆਰਪੁਰ (86%)
ਸਭ ਤੋਂ ਘੱਟ ਸਾਖਰਤਾ ਦਰ ਵਾਲਾ ਜਿਲ੍ਹਾ - ਮਾਨਸਾ (62.8%)
ਲਿੰਗ ਅਨੁਪਾਤ - 893
ਸਭ ਤੋਂ ਵੱਧ ਲਿੰਗ ਅਨੁਪਾਤ - ਹੁਸ਼ਿਆਰਪੁਰ
ਸਭ ਤੋਂ ਘੱਟ ਲਿੰਗ ਅਨੁਪਾਤ - ਬਠਿੰਡਾ
ਸਭ ਤੋਂ ਵੱਡਾ ਜ਼ਿਲ੍ਹਾ (ਜਨਸੰਖਿਆ) - ਲੁਧਿਆਣਾ
ਸਭ ਤੋਂ ਛੋਟਾ ਜ਼ਿਲ੍ਹਾ (ਜਨਸੰਖਿਆ) - ਬਰਨਾਲਾ
ਸਭ ਤੋਂ ਵੱਡਾ ਜ਼ਿਲ੍ਹਾ (ਖੇਤਰਫਲ ਦੇ ਅਨੁਸਾਰ) - ਲੁਧਿਆਣਾ
ਛੋਟਾ ਜ਼ਿਲ੍ਹਾ (ਖੇਤਰ ਦੇ ਅਨੁਸਾਰ) - ਮੋਹਾਲੀ

ਪੰਜਾਬ ਦਾ ਰਾਜ ਫੁੱਲ ਕਿਹੜਾ ਹੈ ?
ReplyDelete