Important questions about Punjab
ਪੰਜਾਬ ਸਬੰਧੀ ਮਹੱਤਵਪੂਰਨ ਪ੍ਰਸ਼ਨ ਉੱਤਰ
ਭਾਰਤ ਨੂੰ ਅਜ਼ਾਦੀ ਮਿਲਣ ਤੋਂ ਪਹਿਲਾਂ ਕਿਹੜੀ ਸ਼ਹਿਰ ਪੰਜਾਬ ਦੀ
ਰਾਜਧਾਨੀ ਸੀ?
ਉੱਤਰ: ਲਾਹੌਰ (ਵਰਤਮਾਨ ਸਮੇਂ ਲਾਹੌਰ ਪੱਛਮੀ ਪੰਜਾਬ ਜੋ ਕਿ ਪਾਕਿਸਤਾਨ ਵਿੱਚ ਹੈ ਦੀ ਰਾਜਧਾਨੀ ਹੈ)
ਉੱਤਰ: ਲਾਹੌਰ (ਵਰਤਮਾਨ ਸਮੇਂ ਲਾਹੌਰ ਪੱਛਮੀ ਪੰਜਾਬ ਜੋ ਕਿ ਪਾਕਿਸਤਾਨ ਵਿੱਚ ਹੈ ਦੀ ਰਾਜਧਾਨੀ ਹੈ)
ਪੰਜਾਬ ਦਾ ਪੁਰਾਣਾ ਨਾਂ ਕੀ ਹੈ?
ਉੱਤਰ: ਸਪਤ ਸਿੰਧੂ (
ਉਸ ਸਮੇਂ ਪੰਜਾਬ ਵਿੱਚ ਸੱਤ ਨਦੀਆਂ ਵਗਦੀਆਂ ਸਨ)
ਪੰਜਾਬ ਦੀ ਹੱਦ ਕਿੰਨੇ ਰਾਜਾਂ ਨਾਲ ਲੱਗਦੀ ਹੈ ?
ਉੱਤਰ: 4 (ਰਾਜਸਥਾਨ, ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ)
ਪੰਜਾਬ ਦੀ ਪਹਿਲੀ ਆਈ.ਪੀ.ਐਸ. ਮਹਿਲਾ ਕੌਣ ਹੈ?
ਉੱਤਰ: ਮਿਸ ਕਿਰਨ ਬੇਦੀ (ਜਨਮ 09 ਜੂਨ 1949), IPS ਬਣੀ 16
ਜੁਲਾਈ 1972.
ਪੰਜਾਬ ਦੀ "ਕਪਾਹ ਬੈੱਲਟ" ਕਿਸ ਖੇਤਰ ਨੂੰ ਕਿਹਾ
ਜਾਂਦਾ ਹੈ ?
ਉੱਤਰ: ਮਾਲਵਾ
ਸਿੱਖ ਹੈਰੀਟੇਜ ਕੰਪਲੈਕਸ ਕਿੱਥੇ ਸਥਿਤ ਹੈ ?
ਉੱਤਰ: ਅਨੰਦਪੁਰ ਸਾਹਿਬ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਹੈ?
ਉੱਤਰ: ਰਾਜਿੰਦਰ ਕੌਰ ਭੱਠਲ (21 ਨਵੰਬਰ 1996 ਤੋਂ 11 ਫਰਵਰੀ 1997)
ਪੰਜਾਬ ਦੀ ਪਹਿਲਾ ਮਹਿਲਾ ਡਿਪਟੀ ਕਮਿਸ਼ਨਰ ਕੌਣ ਹੈ?
ਉੱਤਰ: ਸ਼੍ਰੀਮਤੀ ਵਿਨੀ ਮਹਾਜਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਦੋਂ ਸਥਾਪਿਤ ਕੀਤੀ ਗਈ?
ਉੱਤਰ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ 30 ਅਪ੍ਰੈਲ 1962 ਨੂੰ ਕੀਤੀ ਗਈ । ਇਸ ਦਾ ਨੀਂਹ ਪੱਥਰ ਡਾ.
ਐੱਸ. ਰਾਧਾਕ੍ਰਿਸ਼ਨਨ ਵੱਲੋਂ 26 ਜੂਨ 1962 ਨੂੰ ਰੱਖਿਆ
ਗਿਆ ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਥਾਪਨਾ
ਪਹਿਲੀ ਵਾਰ ਕਦੋਂ ਅਤੇ ਕਿੱਥੇ ਕੀਤੀ ਗਈ ?
ਉੱਤਰ : 1882 ਲਾਹੌਰ ਵਿਖੇ
ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਵਿਸੇਸ਼ਤਾਵਾਂ
ਵੱਧ ਸਾਖਰਤਾ ਦਰ ਵਾਲਾ ਜਿਲ੍ਹਾ -------- ਹੁਸ਼ਿਆਰਪੁਰ
ਘੱਟ ਸਾਖਰਤਾ ਦਰ ਵਾਲਾ ਜਿਲ੍ਹਾ -------- ਮਾਨਸਾ
ਜ਼ਿਆਦਾਤਰ ਆਬਾਦੀ ਵਾਲਾ ਜ਼ਿਲ੍ਹਾ -------- ਲੁਧਿਆਣਾ
ਘੱਟ ਅਬਾਦੀ ਵਾਲਾ ਜ਼ਿਲ੍ਹਾ -------- ਬਰਨਾਲਾ
ਸਭ ਤੋਂ ਵੱਡਾ ਜ਼ਿਲ੍ਹਾ (ਖੇਤਰਫਲ ਪੱਖੋਂ) -------- ਲੁਧਿਆਣਾ
ਸਭ ਤੋਂ ਛੋਟਾ ਜ਼ਿਲ੍ਹਾ (ਖੇਤਰਫਲ ਪੱਖੋਂ) -------- ਐਸ ਏ ਐਸ ਨਗਰ (ਮੋਹਾਲੀ)
ਸਭ ਤੋਂ ਵੱਧ ਲਿੰਗ ਅਨੁਪਾਤ ਵਾਲਾ ਜਿਲ੍ਹਾ -------- ਹੁਸ਼ਿਆਰਪੁਰ
ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜਿਲ੍ਹਾ -------- ਬਠਿੰਡਾ
ਵੱਧ ਵਸੋਂ ਘਣਤਾ ਵਾਲਾ ਜਿਲ੍ਹਾ -------- ਲੁਧਿਆਣਾ
ਘੱਟ ਵਸੋਂ ਘਣਤਾ ਵਾਲਾ ਜਿਲ੍ਹਾ -------- ਸ੍ਰੀ ਮੁਕਤਸਰ ਸਾਹਿਬ
ਵੱਧ ਸਾਖਰਤਾ ਵਾਲਾ ਜਿਲ੍ਹਾ (ਪੁਰਸ਼) -------- ਹੁਸ਼ਿਆਰਪੁਰ
ਘੱਟ ਸਾਖਰਤਾ ਵਾਲਾ ਜਿਲ੍ਹਾ (ਪੁਰਸ਼) -------- ਮਾਨਸਾ
ਵੱਧ ਸਾਖਰਤਾ ਵਾਲਾ ਜਿਲ੍ਹਾ (ਔਰਤਾਂ) -------- ਹੁਸ਼ਿਆਰਪੁਰ
ਘੱਟ ਸਾਖਰਤਾ ਵਾਲਾ ਜਿਲ੍ਹਾ (ਔਰਤਾਂ) -------- ਮਾਨਸਾ
ਨਵੇਂ ਬਣਾਏ ਗਏ ਜ਼ਿਲ੍ਹੇ
ਪਠਾਨਕੋਟ (ਗੁਰਦਾਸਪੁਰ ਵਿੱਚੋਂ )
ਫਾਜ਼ਿਲਕਾ (ਫਿਰੋਜ਼ਪੁਰ ਵਿੱਚੋਂ)

Comments
Post a Comment
if you have any doubt feel free to write me @ my email muktsarcity544@gmail.com